Saturday 22 April 2017

Jokes in Punjabi

Hello to all , Today we share Punjabi funny jokes with you.It  is difficult to make jokes to impress our friends .We know we also share every jokes on whatsapp , because in the whole world in every person use whatsapp and share jokes with our friends. You are on a right place to find any type of jokes .Here we post  daily new jokes for you . Hope you all friends like and share with your friends .


1. ਸ਼ੋਪਿੰਗ  -  ਮਹਿੰਗੀ 
ਬ੍ਯੂਟੀ ਪਾਰਲਰ -  ਮਹਿੰਗਾ 
ਰੈਸਟੋਰੈਂਟ  -   ਮਹਿੰਗਾ 
ਜਵੈਲਰੀ -  ਮਹਿੰਗੀ 

ਨਾ ਖੁਦ ਪਤਨੀ ਰੱਖੀ ਹੈ ਨਾ ਕਿਸੇ ਹੋਰ 
ਨੂੰ ਰੱਖਣ ਦੇਣੀ ਹੈ 
( ਨਰਿੰਦਰ ਮੋਦੀ ਬਜਟ 2017)

2. ਦੋ ਪੇਂਡੂ ਜਨਾਨੀਆਂ ਬੱਸ ਸਟੈਂਡ ਤੇ ਲੜ ਪਾਇਆ 

ਪਹਿਲੀ : ਓਏ! ਮੇਂ ਇਕ ਥੱਪੜ ਮਾਰਿਆ 
ਨਾ ,ਮਰੀਕਾ ਡਿੱਗੇਗੀ ਜਾ ਕੇ...!

ਦੂਜੀ: "ਓਏ ! ਮੈਂ ਇਕ ਥੱਪੜ 
ਮਾਰਿਆ ਨਾ ,ਕੈਨਡਾ ਜਾ ਡਿੱਗੇਗੀ।..!

ਇਕ ਬਜ਼ੁਰਗ ਕੋਲ ਖੜ੍ਹਾ ਕਹਿੰਦਾ : ਭੈਣ ਜੀ ਆ 
ਨਿਕੀ ਜੀ ਮੁਕੀ ਮਾਰਿਉ ਮੈਂ ਨਾਲ ਦੇ ਪਿੰਡ 
ਜਾਣ ਏ |

3.ਇਕ ਬੱਚੇ ਦਾ ਜਨਮ ਹੋਇਆ 
ਬੱਚੇ ਨੇ ਜੰਮਦੇ ਈ ਵੇਖਿਆ ਕੇ ਕਮਰੇ ਵਿਚ ਪੂਰਾ 
ਹਨੇਰਾ ਏ| 
ਬੱਚੇ ਨੇ ਨਰਸ ਨੂੰ ਪੁੱਛਿਆ : ਹਨੇਰਾ ਕਿਊ ਏ ?
ਨਰਸ ਨੇ ਜਵਾਬ ਦਿਤਾ : ਬਿਜਲੀ ਦਾ ਕਟ ਲੱਗਿਆ 
ਹੋਇਆ |
ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ :
ਓਯੋ ਤੇਰੀ ਭੈਣ ਦੀ ,ਫਿਰ ਪੰਜਾਬ ਵਿਚ ਪੈਦਾ ਹੋ ਗਿਆ.....!!!


4.  ਨੇਤਾ ਜੀ : ਇਹ ਥਰਤੀ ਮੇਰੀ ਮਾਂ ਹੈ 
ਝੰਡਾ ਅਮਲੀ ਬੋਲਿਆ :
ਫਿਰ ਸੰਭਾਲ ਲੈ ਆਪਦੀ ਮਾਂ ਨੂੰ 
ਇਹ ਸੂਰਜ ਦੇ ਆਲੇ ਦੁਆਲੇ 
ਚੱਕਰ ਲਾਉਂਦੀ ਫਿਰਦੀ ਏ....!!!!

5. ਟਿੱਚਰ : तुम्हे पता है हमारे 
पूर्वज बंदर थे ?
ਜੱਟ : ਤੁਹਾਡੇ ਹੋਣਗੇ ਸਾਡੇ
 ਤਾ ਜਿਮੀਦਾਰ ਸੀ....!!

6. ਦੁਨੀਆਂ ਦੇ ਪੰਜ ਮੁਸ਼ਕਿਲ ਕਮ????
1) ਹਾਥੀ ਨੂੰ ਧੱਕਾ ਦੇਣਾ 
2) ਕੀੜੀ ਨੂੰ ਪੱਪੀ ਕਰਨਾ 
3)ਜਿਰਾਫ ਦੇ ਧੋਣ ਫੜਨੀ
4) ਮੱਛਰ ਦੀ ਮਾਲਿਸ਼ ਕਰਨੀ 
ਅਤੇ 
ਪੰਜਵੇ ਆਲਾ ਤਾ ਨਾਮੁਨਕਿਨ ਏ 
5) ਥੋਡੇ ਤੋਂ share ਅਤੇ comment ਦੀ ਉਮੀਦ ਰੱਖਣੀ। ...!!!!













1 comment:

  1. ਲਿਖਿਆ ਇੱਕ ਦੇ ਆਪਣੇ ਇਸ ਕੁਸ਼ ਪਿਆਰ ਮੋਨਿਕਾ ਜੀ ਨੂੰ ਚੰਗਾ

    ReplyDelete